ਮੇਰੇ ਤੇ ਹੱਕ ਆਪਣਾ ਜਤਾਇਆ ਕਿਉਂ ਨੀ

Mere Bapu Tu Mere Tey Hak Apna

ਮੇਰੇ ਬਾਪੂ ,ਤੂੰ ਮੇਰੇ ਤੇ ਹੱਕ ਆਪਣਾ ਜਤਾਇਆ ਕਿਉਂ ਨੀ
ਦੋ  ਥੱਪੜ  ਲਾ  ਕਿ  ਮੈਨੂੰ ਸਮਝਾਇਆ  ਕਿਉਂ ਨੀ
ਬਚ  ਜਾਂਦਾ  ਅੱਜ  ਇਹ  ਗਲਤੀ  ਕਰਨ ਤੋਂ
ਮੈਨੂੰ  ਜਿੰਦਗੀ ਦਾ ਪਾਠ  ਤੂੰ  ਪੜ੍ਹਾਇਆ ਕਿਉਂ ਨੀ

ਦੋ  ਥੱਪੜ  ਲਾ  ਕਿ  ਮੈਨੂੰ ਸਮਝਾਇਆ  ਕਿਉਂ ਨੀ
ਮੇਰੇ ਤੇ ਹੱਕ ਆਪਣਾ ਜਤਾਇਆ ਕਿਉਂ ਨੀ

#DhaliwalJoban

Popular Posts