ਤੇਰੇ ਤੋਂ ਦੂਰ ਜਾਣ ਨੂੰ ਦਿਲ ਨਹੀ ਕਰਦਾ

ਤੇਰੇ ਤੋਂ ਦੂਰ ਜਾਣ ਨੂੰ ਦਿਲ ਨਹੀ ਕਰਦਾ
ਪਰ ਜਾਣਾ ਪੈ ਗਿਆ ਮੇਰੀ ਮਜਬੂਰੀ ਸੀ
ਇਸੇ ਆਸ ਤੇ ਮੈਂ ਰੋਇਆ ਨਹੀ
ਕੇ ਮਿਲਾਗੇ ਆਪਾ ਫਿਰ ਸਹੀਂ

੨੫ ਮਾਰਚ ੨੦੧੨
#ਧਾਲੀਵਾਲ-ਜੋਬਨ


Tere Toh Door Jaan Nu Dil Nahi C Krda
Par Jana Pai Geya Mere Majburi C
Aise Aas Teh Mai Roeya Nahi
K Mila'Gey Apa Fer Sahi

25 March 2012
#DhaliwalJoban


Popular Posts