ਮੇਰੀ ਮੌਤ ਦੀ ਵਜ੍ਹਾ

ਆਪਣੀਆਂ ਕਵਿਤਾਵਾਂ ਚ' ਮੈਂ ਅਕਸਰ ਉਸਦਾ ਜਿਕਰ ਕਰਿਆ ਕਰਦਾ ਸੀ
ਤਾਂਕਿ
ਮਰਨ ਤੋਂ ਬਾਅਦ ,ਮੇਰੀ ਮੌਤ ਦੀ ਵਜ੍ਹਾ  ਹਰ ਇਕ ਨੂੰ ਪਤਾ  ਲਗ ਜਾਵੇ  ||

(੯ ਮਾਰਚ ੨੦੧੨)
#ਧਾਲੀਵਾਲ-ਜੋਬਨ


Aapneya Kavitava Ch Mai Aksar Usda Jikar Kreya Krda C
Ta'Key
Marn Toh Bahd , Mere Maut Di Vajah Har Ek Nu Pata Lag Jave

(9 March 2012)
#DhaliwalJoban

Popular Posts