ਯਾਦ ਕਰ ਉਹ ਸਾਰਾ ਸਫ਼ਰ

Yaad Kar Oh Sara Safar

ਕਿਉਂ  ਮੁੜ-ਮੁੜ ਫਿਰਾ  ਪਾਉਣੀ  ਏ
ਯਾਦਾਂ  ਬਣ ਕਿ ਕਿਉਂ  ਸਤਾਉਣੀ  ਏ

ਮਸੀਂ  ਤਾਂ  ਤੈਨੂੰ ਪਿੱਛੇ  ਛੱਡਿਆ  ਸੀ
ਤੂੰ ਫਿਰ ਅੱਜ  ਸਾਹਮਣੇ  ਆ  ਖਲੋ  ਗਈ ਏ

ਯਾਦ  ਕਰ ਉਹ  ਸਾਰਾ ਸਫ਼ਰ
ਅੱਖ  ਫਿਰ ਨਮ  ਮੇਰੀ  ਹੋ ਗਈ ਏ

#DhaliwalJoban

Popular Posts