ਤੇਰੀ ਯਾਦ ਆਈ ਹੈ

ਪਤਾ ਨਹੀ ਕਿਉਂ ਪਰ ਤੇਰੀ ਯਾਦ ਆਈ ਹੈ,
ਹਰ ਨਿੱਕੀ ਨਿੱਕੀ ਖੁਸ਼ੀ ਨਾਲ ਲਿਆਈ ਹੈ,
ਨਾ ਜਾਣੈ ਕਿਉਂ  ਚਾਹ ਕਿ ਵੀ ਮੁਸਕਰਾ ਨਹੀ ਹੋ ਰਿਹਾ,
ਪੱਤਾ ਨਹੀਂ ਉਹ ਕਿਹੜੀ ਨਮੀ ਆਪਣੇਂ ਵਿਚ ਸਮਾ ਲਿਆਈ ਹੈ,
ਪੱਤਾ ਨਹੀ ਕਿਉਂ ਪਰ ਤੇਰੀ ਯਾਦ ਆਈ ਹੈ...

#DhaliwalJoban

Comments

Popular Posts