ਦੁਆ ਇਹ ਮੇਰੀ ਕਬੂਲ ਨਾ ਹੋਈ

ਸਜਦੇ ਕਰਦੇ ਰਹੇ ਤੇਨੂੰ ਪਾਉਣ ਲਈ ,
ਤੇਨੂੰ ਚਾਹਤ ਆਪਣੀ ਦਿਖਾਉਣ ਦੇ ਲਈ ,
ਪਰ ਦੁਆ ਇਹ ਮੇਰੀ ਕਬੂਲ ਨਾ ਹੋਈ ,
ਵੇਹ ਸੋਣਿਆ ਯਾਰਾਂ ਰਾਤੀ ਮੈ ਕੱਲੀ ਬਹਿ ਕੇ ਰੋਈ ,
ਵੇਹ ਸੋਣਿਆ ਯਾਰਾਂ ਰਾਤੀ ਮੈ ਕੱਲੀ ਬਹਿ ਬਹਿ ਰੋਈ ,

#DhaliwalJoban

Comments

Popular Posts