ਡਾਕਟਰ ਇਸ਼ਕ , ਤੁਹਾਨੂੰ ਪਰੋਸਦਾ ਹੈ ਬਿਹਤਰ ਅਤੇ ਤਾਜ਼ਾ ਤਰੀਨ ਸ਼ੇਅਰੋ ਸ਼ਾਇਰੀ ||
ਕਲਮ ਚੁਕੀ ਸੀ ਖੱਤ ਲਿਖਣ ਲਈ ਸੱਤ ਸ਼੍ਰੀ ਅਕਾਲ ਲਿਖ ਕੇ ਮੈ ਬੰਦ ਹੋ ਗਿਆ ਹੋਸਲਾ ਪਿਆ ਨਹੀ.. ਆਪਣੇ ਬਾਰੇ ਕੁਝ ਦੱਸਣ ਦਾ ਤੇਰੇ ਤੋ ਬਿਨਾਂ ਮੈ ਕੱਖ ਹੋ ਗਿਆ !!
#DhaliwalJoban
Comments