ਸਭ ਯਾਦਾਂ ਫਿਕੀਆਂ ਪੈ ਰਹੀਆਂ ‬

ਸਭ ਯਾਦਾਂ ਫਿਕੀਆਂ ਪੈ ਰਹੀਆਂ,
ਹੁਣ ਚਿਹਰੇ ਭੂਲ ਦੇ ਜਾ ਰਹੇ!!
ਉਹ ਨੂੰ ਕੋਈ ਜਾ ਕਹੈ,
ਇਕ ਫੇਰਾ ਪਿੰਡ ਮੇਰੇ ਮਾਰ ਜੇ !!
ਇਕ ਫੇਰਾ "ਨੰਗਲ" ਮਾਰ ਜੇ !!

‪#‎DhaliwalJoban‬

Comments

Popular Posts